- ਜੂਨ ਦੇ ਅਖੀਰ ਤਕ ਦਿੱਲੀ ‘ਚ 1 ਲੱਖ ਕੋਰੋਨਾ ਮਰੀਜ਼ ਹੋਣ ਦੀ ਸੰਭਾਵਨਾon June 7, 2020 at 5:42 am
ਕੋਰੋਨਾ ਵਾਇਰਸ ਵਿਰੁੱਧ ਲੜਾਈ ‘ਚ ਜੂਨ ਦਾ ਮਹੀਨਾ ਦੇਸ਼ ਦੀ ਰਾਜਧਾਨੀ ਲਈ ਬਹੁਤ ਮਹੱਤਵਪੂਰਨ ਹੈ। ਜਿਸ ਤਰ੍ਹਾਂ ਪਹਿਲੇ ਹਫ਼ਤੇ ‘ਚ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਹਾਲਾਤ ਹੋਰ ਖ਼ਰਾਬ ਹੁੰਦੇ ਵਿਖਾਈ ਦੇ ਰਹੇ ਹਨ। ਜੂਨ ਦੇ…
- ਦੇਸ਼ ‘ਚ 24 ਘੰਟੇ ‘ਚ ਕੋਰੋਨਾ ਦੇ 9971 ਨਵੇਂ ਮਾਮਲੇ, 287 ਮੌਤਾਂon June 7, 2020 at 5:32 am
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ‘ਚ ਰੋਜ਼ ਇਜ਼ਾਫ਼ਾ ਹੋ ਰਿਹਾ ਹੈ। ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਰਾਫ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ 24 ਘੰਟਿਆਂ ‘ਚ…
- ਭਾਰਤ ‘ਚ ਚੀਤਿਆਂ ਦੀ ਮੌਤ ਬਾਰੇ ਮੀਡੀਆ ‘ਤੇ ਫੈਲਾਇਆ ਜਾ ਰਿਹੈ ਝੂਠon June 7, 2020 at 5:01 am
ਇਹ ਸਾਹਮਣੇ ਆਇਆ ਹੈ ਕਿ ਮੀਡੀਆ ਦੇ ਇੱਕ ਵਰਗ ਨੇ ਦੇਸ਼ ਵਿੱਚ ਚੀਤਿਆਂ ਦੀ ਮੌਤ ਬਾਰੇ ਅੰਕੜੇ ਇਸ ਹਿਸਾਬ ਨਾਲ ਪੇਸ਼ ਕੀਤੇ ਹਨ ਜਿਸ ਤੋਂ ਉਹ ਚੀਤਿਆਂ ਦੀ ਸੰਭਾਲ਼ ਦੇ ਮਾਮਲੇ ਵਿੱਚ ਇੱਕ ਤਰਫਾ ਲਗਦੇ ਹਨ ਅਤੇ ਇਹ ਭਾਰਤ ਸਰਕਾਰ ਦੇ ਯਤਨਾਂ…
- ਮਾਲਦੀਵ ਤੋਂ 700 ਭਾਰਤੀਆਂ ਨੂੰ ਵਾਪਸ ਲਿਆ ਰਿਹੈ ਜਲ–ਅਸ਼ਵon June 7, 2020 at 4:42 am
ਆਪਣੇ ਨਾਗਰਿਕਾਂ ਨੂੰ ਸਮੁੰਦਰ ਰਾਹੀਂ ਵਿਦੇਸ਼ੀ ਤਟਾਂ ਤੋਂ ਵਾਪਸ ਲਿਆਉਣ ਲਈ ਭਾਰਤ ਦੇ ਰਾਸ਼ਟਰੀ ਪ੍ਰਯਤਨ ਲਈ ਭਾਰਤੀ ਜਲ ਸੈਨਾ ਦੇ ਯੋਗਦਾਨ- ਅਪਰੇਸ਼ਨ ਸਮੁਦਰ ਸੇਤੂ ਦੇ ਤਹਿਤ ਭਾਰਤੀ ਜਲ ਸੈਨਾ ਜਹਾਜ਼ ਜਲਅਸ਼ਵ ਆਪਣੇ ਤੀਜੇ…
- ਹੁਣ ਏਟੀਐਮ ਨੂੰ ਹੱਥ ਲਗਾਏ ਬਗੈਰ ਕੱਢਵਾ ਸਕੋਗੇ ਪੈਸੇ, ਛੇਤੀ ਸ਼ੁਰੂ ਹੋਵੇਗੀ ਸੇਵਾon June 7, 2020 at 4:10 am
ਪੈਸੇ ਕੱਢਵਾਉਣ ਲਈ ਲੋਕ ਬੈਂਕ ਦੀ ਬਜਾਏ ਏਟੀਐਮ ਨੂੰ ਵੱਧ ਤਰਜ਼ੀਹ ਦਿੰਦੇ ਹਨ। ਪਰ ਕੋਰੋਨਾ ਸੰਕਟ ਦੇ ਸਮੇਂ ਲੋਕ ਏਟੀਐਮ ਜਾਣ ਤੋਂ ਡਰ ਰਹੇ ਹਨ। ਉੱਥੇ ਹੀ ਦੁਕਾਨਦਾਰ ਨਕਦ ਲੈਣ ਜਾਂ ਕਾਰਡ ਸਵਾਈਪ ਕਰਨ ਤੋਂ ਡਰ ਰਹੇ ਹਨ। ਇਸ ਨੂੰ ਵੇਖਦਿਆਂ ਬੈਂਕ…
- LAC ਵਿਵਾਦ ‘ਤੇ 5:30 ਘੰਟੇ ਚੱਲੀ ਗੱਲਬਾਤ ਬੇਨਤੀਜਾ, ਭਾਰਤ ਨੇ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ ਕਿਹਾon June 7, 2020 at 3:20 am
ਭਾਰਤ-ਚੀਨ ਸਰਹੱਦ ਵਿਵਾਦ ‘ਤੇ ਲੈਫ਼ਟੀਨੈਂਟ ਜਨਰਲ ਪੱਧਰੀ ਗੱਲਬਾਤ ‘ਚ ਭਾਰਤ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਅਪ੍ਰੈਲ 2020 ਵਰਗੇ ਹਾਲਾਤ ਸਰਹੱਦ ‘ਤੇ ਕਾਇਮ ਹੋਣ। ਗੱਲਬਾਤ ਦੌਰਾਨ ਭਾਰਤ ਨੇ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ…
- ਕੋਲ ਇੰਡੀਆ ਨੇ ਖੋਲ੍ਹੀਆਂ ਤਿੰਨ ਨਵੀਂਆਂ ਖਾਣਾਂon June 7, 2020 at 3:19 am
ਕੋਲ ਇੰਡੀਆ ਦੀ ਸਹਾਇਕ ਵੈਸਟਰਨ ਕੋਲਫੀਲਡਸ ਲਿਮਿਟਿਡ (ਡਬਲਿਊਸੀਐੱਲ) ਨੇ ਅੱਜ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਤਿੰਨ ਨਵੀਂਆਂ ਕੋਲਾ ਖਾਣਾਂ ਖੋਲ੍ਹੀਆਂ ਹਨ ਜਿਨ੍ਹਾਂ ਦੀ ਕੁੱਲ ਸਲਾਨਾ ਉਤਪਾਦਨ ਸਮਰੱਥਾ 2.9 ਮਿਲੀਅਨ ਟਨ (ਐੱਮਟੀ)…
- ਭਲਕੇ ਖੁੱਲ੍ਹਣਗੇ ਧਾਰਮਿਕ ਅਸਥਾਨ – ਮਾਸਕ ਤੇ ਸਮਾਜਕ–ਦੂਰੀ ਹੋਵੇਗੀ ਜ਼ਰੂਰੀon June 7, 2020 at 3:06 am
ਭਲਕੇ 8 ਜੂਨ ਨੂੰ ਪੂਰੇ ਦੇਸ਼ ਵਿੱਚ ਸਾਰੇ ਧਾਰਮਿਕ ਅਸਥਾਨ ਆਮ ਸ਼ਰਧਾਲੂਆਂ ਲਈ ਖੁੱਲ੍ਹਣ ਜਾ ਰਹੇ ਹਨ। ਇਸ ਲਈ ਹਰੇਕ ਸੂਬੇ ਦੀਆਂ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਨੇ ਤਿਆਰੀ ਕਰ ਲਈ ਹੈ। ਕੋਵਿਡ–19 ਵਿਰੁੱਧ ਜਾਰੀ ਜੰਗ ਕਾਰਨ ਸ਼ਰਧਾਲੂਆਂ ਲਈ…
- ਅਮਿਤ ਸ਼ਾਹ ਅੱਜ ਡਿਜ਼ੀਟਲ ਰੈਲੀ ਨਾਲ ਭਾਜਪਾ ਦੀ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤon June 7, 2020 at 2:59 am
ਬਿਹਾਰ ‘ਚ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2020 ਲਈ ਭਾਜਪਾ ਅੱਜ ਐਤਵਾਰ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਹੀ ਹੈ। ਇਸ ਕੜੀ ‘ਚ ਐਤਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ…
- ਇਸਰੋ ਤੇ ਏਰੀਜ਼ ਪੁਲਾੜ ’ਚ ਭਵਿੱਖ ਦੀਆਂ ਚੁਣੌਤੀਆਂ ਦੀ ਮਿਲ ਕੇ ਕਰਨਗੇ ਪੜਚੋਲon June 7, 2020 at 12:56 am
ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਆਰਿਆਭੱਟ ਆਬਜ਼ਰਵੇਸ਼ਨ ਸਾਇੰਸ ਰਿਸਰਚ ਇੰਸਟੀਚਿ (ਏਆਰਆਈਈਐਸ) ਵਿਚਕਾਰ ਪੁਲਾੜ ਜਾਗਰੂਕਤਾ ਅਤੇ ਖਗੋਲ ਵਿਗਿਆਨ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦਾ ਸਮਝੌਤਾ ਹੋਇਆ ਹੈ। ਇਸ ਸਮਝੌਤਾ ਇਸਰੋ ਦੇ ਵਿਗਿਆਨ ਸਕੱਤਰ ਆਰ ਉਮਾ…
- ਪੁਰਾਤਨ ਇਮਾਰਤਾਂ ਤੇ ਇਤਿਹਾਸਿਕ ਸਮਾਰਕਾਂ ਨੂੰ ਹਰਿਆਣਾ ਬਣਾਵੇਗਾ ਸੈਰ-ਸਪਾਟਾ ਕੇਂਦਰon June 7, 2020 at 12:33 am
ਹਰਿਆਣਾ ਦੇ ਪੁਰਾਤੱਤਵ-ਅਜਾਇਬ ਘਰ ਅਤੇ ਕਿਰਤ-ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੂਬੇ ਵਿਚ ਪੁਰਾਤੱਤਵ ਮਹਤੱਵਤਾ ਦੀ ਇਮਾਰਤਾਂ ਅਤੇ ਇਤਿਹਾਸਿਕ ਸਮਾਰਕਾਂ ਨੂੰ ਸੈਰ-ਸਪਾਟਾ ਕੇਂਦਰਾਂ ਵਜੋ ਵਿਕਸਿਤ ਕੀਤਾ ਜਾਵੇਗਾ। ਇਸ ਦੇ ਲਈ 76 ਕਰੋੜ…
- ਆਤਮਨਿਰਭਰ ਭਾਰਤ ਬਨਣ ਲਈ ਹਰਿਆਣਾ ’ਚ ਅਣਗਿਣਤ ਸੰਭਾਵਨਾਵਾਂ: CM ਹਰਿਆਣਾon June 7, 2020 at 12:28 am
ਹਰਿਆਣਾ ਵਿਚ ਆਤਮਨਿਰਭਰ ਭਾਰਤ ਬਨਣ ਦੇ ਵਿਜਨ ਨੂੰ ਸਾਕਾਰ ਕਰਨ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਆਤਮਨਿਰਭਰ ਭਾਰਤ ਦੇ ਮੰਤਰ ਨੂੰ ਦੇਸ਼ ਦੇ ਨੌਜੁਆਨਾਂ, ਯੂਨੀਵਰਸਿਟੀਆਂ, ਕਾਲਜਾਂ ਅਤੇ ਖੋਜ…
- ਰਣਦੀਪ ਹੁੱਡਾ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਵੇਬਿਨਾਰ ਦੁਆਰਾ ਲਿਆ ਇੰਟਰਵਿਊon June 7, 2020 at 12:23 am
ਕੋਵਿਡ-19 ਕੋਰੋਨਾ ਮਹਾਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਫਲਸਰੂਪ ਹਰਿਆਣਾ ਵਿੱਚ ਹਾਲਾਤ ਹੋਰ ਰਾਜਾਂ ਦੀ ਤੁਲਣਾ ਵਿੱਚ ਬਿਹਤਰ ਰਹੇ, ਇਸ…
- ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰon June 6, 2020 at 6:21 pm
ਵਿਸ਼ਾਖਾਪਟਨਮ ਜਾਸੂਸ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇੱਕ ਅੱਤਵਾਦੀ ਸੰਗਠਨ ਨੂੰ ਫੰਡ ਦੇਣ ਵਾਲੇ ਇੱਕ ਸਾਜ਼ਿਸ਼ਕਰਤਾ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ। ਜਾਸੂਸੀ ਦੇ ਇਸ ਸਨਸਨੀਖੇਜ਼ ਮਾਮਲੇ ਵਿੱਚ ਜਲ ਸੈਨਾ ਦੇ 11…
- ਕੋਰੋਨਾ ਲਾਗ ਮਾਮਲੇ ’ਚ ਦੁਨੀਆ ’ਚ ਪੰਜਵੇਂ ਨੰਬਰ ‘ਤੇ ਪੁੱਜਿਆ ਭਾਰਤon June 6, 2020 at 6:18 pm
ਭਾਰਤ ਚ ਚਾਰ-ਪੜਾਅ ਦੀ ਤਾਲਾਬੰਦੀ ਹੋਣ ਤੋਂ ਬਾਅਦ ਦੇਸ਼ ਭਰ ਵਿਚ ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਦਿੱਤੀ ਗਈ ਹੈ ਅਤੇ ਲਗਭਗ ਹਰ ਚੀਜ਼ ਨੂੰ ਅੰਸ਼ਕ ਤੌਰ ‘ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਪਰ ਦੇਸ਼ ਵਿਚ ਅਜੇ ਵੀ ਕੋਰੋਨਾ ਮਾਮਲਿਆਂ ਵਿਚ…
- ਬੱਚਿਆਂ ਅਤੇ ਪਤੀ ਸਾਹਮਣੇ ਔਰਤ ਨਾਲ ਸਮੂਹਿਕ ਬਲਾਤਕਾਰ ਕੇਸ ‘ਚ ਇੱਕ ਹੋਰ ਗ੍ਰਿਫ਼ਤਾਰon June 6, 2020 at 11:47 am
ਕੇਰਲ ਦੇ ਤਿਰੂਵਨੰਤਪੁਰਮ ਵਿੱਚ 25 ਸਾਲ ਦੀ ਇੱਕ ਮਹਿਲਾ ਨੂੰ ਜ਼ਬਰਨ ਸ਼ਰਾਬ ਪਿਲਾ ਕੇ ਉਸ ਦੇ ਪਤੀ ਅਤੇ ਦੋਸਤਾਂ ਵੱਲੋਂ ਕਥਿਤ ਸਮੂਹਕ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ…
- ਹਰਿਆਣਾ ਬੋਰਡ 10ਵੀਂ ਦੇ ਨਤੀਜੇ ਸੋਮਵਾਰ ਨੂੰ ਹੋਣਗੇ ਜਾਰੀ, ਇਸ ਤਰ੍ਹਾਂ ਵੇਖੋ ਨਤੀਜੇon June 6, 2020 at 11:14 am
ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਮਾਰਚ -2020 ਦੀਆਂ ਪ੍ਰੀਖਿਆਵਾਂ ਦੇ ਨਤੀਜੇ 8 ਜੂਨ ਨੂੰ ਜਾਰੀ ਕਰਨਗੇ। ਹਰਿਆਣਾ ਬੋਰਡ 10ਵੀਂ ਦਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in ਉੱਤੇ ਜਾਰੀ ਕੀਤਾ ਜਾਵੇਗਾ। ਇਸ ਤੋਂ…
- ਕੋਰੋਨਾ: ਭਾਰਤੀਆਂ ਦੇ ਹਜ ‘ਤੇ ਜਾਣ ਦੀ ਸੰਭਾਵਨਾ ਬਹੁਤ ਘੱਟ, ਕੀਤਾ ਜਾ ਰਿਹੈ ਰਿਫੰਡon June 6, 2020 at 11:02 am
ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਭਾਰਤ ਤੋਂ ਹਜ ਉੱਤੇ ਲੋਕਾਂ ਦੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਸਾਊਦੀ ਅਰਬ ਵੱਲੋਂ ਅੱਗੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਹੀ ਇਸ ਉੱਤੇ ਕੋਈ ਅੰਤਮ ਫ਼ੈਸਲਾ ਲਿਆ ਜਾਵੇਗਾ। ਸੂਤਰਾਂ…
- XXX ਵੈੱਬਸੀਰੀਜ਼ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ‘ਚ ਵਾਧਾ, ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ‘ਚ ਵੀ FIRon June 6, 2020 at 10:46 am
ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੈੱਬਸੀਰੀਜ਼ ਟ੍ਰਿਪਲ ਐਕਸ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਿਹਾਰ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਏਕਤਾ ਕਪੂਰ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਕਪੂਰ ਸਣੇ ਤਿੰਨ ਲੋਕਾਂ ਵਿਰੁਧ ਇੰਦੌਰ ਵਿੱਚ ਐੱਫਆਈਆਰ ਦਰਜ…
- ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹon June 6, 2020 at 10:40 am
ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਦਾਊਦ ਅਤੇ ਉਸ ਦੀ ਪਤਨੀ…